Terminating gene does not give productivity so naturally it must be nutrient deficit and may be the cause of unknown new human diseases...even cause of increasing cases of impotency and brain women.. loss of immunity and increment in infections.. Harmful are the GM crops like cotton seed mustered brinjal and tomato etc..scientists and health experts may heed to this growing emergency.. Thanks doctor sahib for enlightening talk....
It means one kingdom rule will be back where every body will be treated as labourer without any rights over land or any other assets. Labour will be provided with facilities of housing, food and other minimum amenities.
@@gurjantsingh2020foreign system naal bannge mkaan .....sari umr installments te j kite na ditiya giya ta house japat......basss oh vi corporate bna bna ke denge......
ਡਾਕਟਰ ਗਰਗ ਸਾਹਿਬ ਸਾਡੇ ਪੰਜਾਬ ਦੇ ਲੀਡਰ ਘਟੀਏ ਤੇ ਕਮੀਨੇ ਵਿਕਾਊ ਹੋ ਗਏ ਪੰਜਾਬ ਦਾ ਬੇੜਾ ਗਰਕ ਕਰ ਲਿਆ ਧੰਨਵਾਦ
ਡਾਕਟਰ ਸਾਹਿਬ ਤੁਹਾਡੀ ਮਾਨਵ ਵਾਦੀ ਸੋਚ ਨੂੰ ਸਲਾਮ। ਪੰਜਾਬੀਓ ਧਰਮਾਂ ਦੇ ਨਾਂ ਤੇ ਵੰਡੀਆਂ ਪਾਉਣ ਵਾਲੇ਼ ਸ਼ਾਤਰ ਤੇ ਲੁਟੇਰੇ ਹਾਕਮਾਂ ਦੇ ਖ਼ਤਰਨਾਕ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਹਕੂਮਤਾਂ ਕੋਲ ਵੰਡੀਆਂ ਪਾਉਣ ਦੇ ਸੰਦ ਤੇ ਤਾਕਤ ਇੰਨੀ ਜਿਆਦਾ ਕਿ ਸਾਡੀ ਜਨਤਾ ਅੱਗੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੱਤਾ ਤੇ ਲੋਕਾਂ ਨੇ ਪਤਾ ਹੋਣ ਦੇ ਬਾਵਜੂਦ ਵੀ ਝੂਠ ਨੂੰ ਸੱਚ ਸਮਝ ਲਿਆ
ਕਿਸਾਨਾਂ ਨੂੰ ਅਪਣੇ ਦੇਸੀ ਬੀਜ ਸੰਭਾਲ ਕੇ ਰੱਖ ਲੈਣੇ ਚਾਹੀਦੇ ਹਨ ਇਹ ਅਪਣੇ ਬੀਜ ਨਾ ਘਰ ਤੋਂ ਬਾਹਰ ਨਾ ਕੱਢੋ ਇਹਨਾਂ ਨੂੰ ਸੰਭਾਲ ਲਵੋ ਜ਼ਰੂਰ
ਜਮੀਨਾਂ ਦੇ ਵਧੇ ਹੋਏ ਰੇਟ ਅਸਲ ਵਿੱਚ ਪੰਜਾਬੀਆਂ ਦਾ ਪੰਜਾਬ ਵਿੱਚੋਂ ਆਧਾਰ ਖਤਮ ਹੋਣ ਦਾ ਮੁੱਖ ਕਾਰਨ ਬਣਗੇ। ਪੰਜਾਬੀ ਲਾਲਚ ਵਿੱਚ ਆਪਣੀਆਂ ਜਮੀਨਾਂ ਵੇਚ ਦੇਣਗੇ ਅਤੇ ਪੰਜਾਬ ਦੀਆਂ ਜਮੀਨਾਂ ਤੇ ਗੈਰ ਪੰਜਾਬੀਆਂ ਦਾ ਕਬਜ਼ਾ ਹੋ ਜਾਵੇਗਾ।
40:49 40:49 40:49 41:02 😊 41:39 41:47 😅 41:55 😮
42:51 42:51 42:55 43:38 😮 45:20 😅😅😮😅😅😅😅😮😮😮😮😮😮😮😮😮😮😮😮😮😮😮😮
Eh ta Huna he hai
@@RahulKumar-qo8xs shi gal
ਖੇਤੀ ਵਾਲੀ ਜਮੀਨ ਨਾ ਵੇਚੋ 🙏🙏 ਬਚੇ ਬਾਹਰ ਨਾ ਭੇਜੋ. ਵਾਪਿਸ ਪੰਜਾਬ ਵੱਲ ਮੁੜੋ
Asi ta pehle hi kahaya see par Dr.sahib nahi see same
Mbbs bi scam hae
Ena nu dolar chida n
ਕਿਸਾਨ ਬਚਾਓ, ਪੰਜਾਬ ਬਚਾਓ , ਸਲੂਟ ਹੈ , ਡਾ਼ ਸਾਹਬ ਨੂੰ
An excellent analysis very well articulated, by Dr Sardar Piyare Lal Garg ji.
ੴ ਏਕੰਕਾਰੁ ਜੀ ਦੀ ਮਿਹਰ ਹੈ🙏
ਪੰਜਾਬ ਦੇ ਲੋਕ ਡਾਕਟਰ ਪਿਆਰੇ ਲਾਲ ਗਰਗ ਦੀਆਂ ਗੱਲਾਂ ਧਿਆਨ ਨਾਲ ਸੁਣਿਆ ਕਰਨ ਪੰਜਾਬੀਓ ਜੇਕਰ ਇਹ ਗੱਲਾਂ ਸੁਣਨ ਤੋਂ ਬਾਅਦ ਵੀ ਨਾ ਜਾਗੇ ਫਿਰ ਅੱਖਾਂ ਵਿੱਚ ਘਸੁੰਨ ਦੇ ਦੇ ਰੋਵੋਂਗੇ। ਕਿਸਾਨ ਅੰਦੋਲਨ ਕਰ ਰਹੇ ਹਨ ਪਰ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਏਕਤਾ (ਯੂਨੀਅਨ) ਵਿੱਚ ਨਾ ਹੋਣ ਕਾਰਨ ਸਰਕਾਰ ਤੇ ਦਬਾਅ ਪਾਉਣ ਤੋੰ ਅਸਮਰੱਥ ਹਨ।
ਅੰਤ ਇਕ ਦਿਨ ਲੋਕ ਵਿਦਰੋਹ ਵਿੱਚ ਵੱਡੇ ਲੋਕ ਅੰਦੋਲਨ ਉੱਠ ਪੈਣਗੇ। ਜਦੋਂ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਆਮ ਲੋਕ ਉੱਠ ਖੜ੍ਹਨ, ਫਿਰ ਤਸਵੀਰ ਪੁੱਠੀ ਪੈਣ ਨੂੰ ਦੇਰ ਨਹੀਂ ਲੱਗਦੀ। ਮੋਦੀ ਸਰਕਾਰ ਨੂੰ ਕੰਧ ਉਪਰ ਲਿਖਿਆ ਪੜ੍ਹ ਲੈਣਾ ਚਾਹੀਦਾ।
Dr sab ji sab to.ਚੰਗਾ ਵਲਡ ਵਾਰ ਲੱਗ ਜਾਵੇ ਕੋਈ ਵੀ ਚੰਗੀ ਪਾਰਟੀ ਨਹੀ ਆ ਸਕਦੀ ਗੁਰੂਆ ਦੀਆ ਲਿਖਆ ਪੂਰੀਆ ਹੋਵੀਂ ਆ ਹਨ
Absolutely Right
Jis hisaab naal es saal mehngayi Rahi aa......tauba tauba hongyi sabzi fruit lendya ......kaddu da rate 60 rs.to ghatya nai....hor kehdi sasti sabzi aam admi khave
It is not a positive solution.
ਬਹੁਤ ਖਤਰਨਾਕ ਗੱਲਾਂ ਹਨ ਭਵਿੱਖ ਬਾਰੇ ਸੋਚਣ ਦੀ ਲੋੜ ਹੈ
ਖਰਚੇ ਘਟਾਓ ਜ਼ਮੀਨਾਂ ਬਚਾਓ
I agree
ਪਰਾਲੀ ਖੇਤਾਂ ਚੋਂ ਚੂਕ ਕੇ 2 ਕਿਲੋਮੀਟਰ ਤੇ ਸਰਾਬ ਦੀ ਫੈਕਟਰੀ ਵਿਚ ਸਾੜ ਦਿਤੀ ਜਾਂਦੀ ਹੈ ਤੇ ਪਰਦੂਸਨ ਰਹਿਤ ਹੋ ਜਾਂਦੀ ਹੈ
ਬਿਲਕੁੱਲ
I support you.
Veer dakha hunda apna nal
ਕਿਸੇ ਵੀ ਕੀਮਤ ਤੇ ਕਿਸਾਨਾਂ ਤੋਂ ਜ਼ਮੀਨ ਮੁੱਲ ਲੈ ਲਵੋ ਫੇਰ ਇਨ੍ਹਾਂ ਨੂੰ ਗੁਲਾਮ ਬਣਾਉਣਾ ਬਹੁਤ ਸੌਖਾ।
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਡਾਕਟਰ ਸਾਹਿਬ ਜੀ
Bjp chhori😮 😮😊
ਬੋਹਤ ਵਧੀਆ ਜਾਨਕਾਰੀ ਦਿੱਤੀ ਹੈ ਜੀ
ਡਾ ਪਿਆਰੇ ਲਾਲ ਜੀ ਵੀ ਹੀਰੇ ਨੇ ਪੰਜਾਬ ਦੇ, ਪਰਮਾਤਮਾ ਇਹਨਾਂ ਨੂੰ ਸਲਾਮਤ ਰੱਖਣ, ਇਹਨਾਂ ਦੀ ਯਾਦ ਦਾਸ਼ਤ ਬਹੁਤ ਵਧੀਆ ਹੈ, ਇਨਸਾਨ ਵੀ ਬੁੱਧੀ ਜੀਵੀ ਹਨ,ਸਿਰੇ ਦੇ, ਧੰਨਵਾਦ ਜੀ
ਡਾਕਟਰ ਗਰਗ ਜੀ ਧੰਨਵਾਦ ਵਾਹਿਗੁਰੂ ਜੀ ਮੇਹਰ ਕਰੇ ਸੱਚ ਸੱਚ ਬੋਲਣਾ ਸਲੂਟ ਜੀ❤❤❤❤❤🎉🎉🎉🎉❤❤
ਜਿਹੜੇ ਦੂਜੀਆਂ ਸਟੇਟਾਂ ਵਿਚ ਅਮੀਰ ਪੰਜਾਬੀ ਨੇ ਓਹ ਖ਼ਰੀਦਣ ਪੰਜਾਬ ਚ ਜ਼ਮੀਨ
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
ਬਦਲ ਨੂੰ ਕਿਸੇ ਵਿਦਵਾਨ ਨੇ ਵਿਕਾਸ
ਦੀ ਰਾਹ ਕਿਹਾ
ਏਨਾ ਬਦਲਾ ਇਨਸਾਨ ਕੀ ਇਨਸਾਨੀਅਤ
ਹੀ ਭੁੱਲ ਗਿਆ
ਸੁਣਨ ਵਾਲੀਆਂ ਗੱਲਾਂ ਸੁਣ ਲਵੋ ਪਾਗਲੋ ਨਹੀਂ ਤਾਂ ਪਛਤਾਵਾ ਮਹਿਸੂਸ ਹੋਵੇ ਗਾ
ਅਪਣੇ ਬੀਜਾਂ ਨੂੰ ਸੁਰੱਖਿਅਤ ਰੱਖਣਾ ਸੁਰੂ ਕਰ ਦੇਣ
ਅਗਰ ਅਸੀਂ ਆਪਣੇ ਸਮਾਜਿਕ ਢਾਂਚੇ ਨੂੰ ਬਚਾਉਣਾ ਹੈ, ਤਾਂ on line shopping, ਅਤੇ maul ਤੋ ਸਮਾਨ ਖਰੀਦਣਾ ਬੰਦ ਕਰ ਦਿਉ
ਬਿਲਕੁਲ ਠੀਕ
Kai vaar discount mil janda 😅
ਸਹੀ ਕਿਹਾ
Bilkul bazar tu jina ho sake dur rehna chahida
ਬਿਲਕੁੱਲ ਸਹੀ ਹੈ ਜੀ
ਗਰਗ ਸਾਹਿਬ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਭਲੀ ਕਰੇ ਜੀ
ਪੰਜਾਬ ਬਰਬਾਦੀ ਦੇ ਕੰਢੇ ਤੇ ਸਰਕਾਰਾਂ ਬਰਬਾਦ ਕਰ ਰਿਹਾ ਕਰ ਰਹੀਆਂ ਹਨ
lok kar rhe ne khud
ਇੱਕ ਅਨਪੜ੍ਹ ਅਤੇ ਦੂਜਾ ਤੜੀਪਾਰ ਦੋਵੇਂ ਦੇਸ਼ ਦਾ ਬਹੁਤ ਨੁਕਸਾਨ ਕਰ ਰਹੇ ਹਨ। ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਨੂੰ ਇਨ੍ਹਾਂ ਦੇ ਸ਼ਾਤਰ ਮਨਸੂਬਿਆਂ ਖਿਲਾਫ ਲਾਮਬੰਦ ਹੋਣਗੇ ਪਵੇਗਾ।
ਬਹੁਤ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
ਗਰਗ ਸਾਹਬ ਜੀ ਸਾਡੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਆਪਸ ਵਿਚ ਪਾਟੋਧਾਡ ਵਿਚ ਉਲਝ ਕੇ ਆਪਣਾ ਹੀ ਨੁਕਸਾਨ ਕਰ ਰਹੀਆਂ ਹਨ ਆਏ ਦਿਨ ਧਰਨੇ ਵੀ ਪੰਜਾਬ ਦਾ ਨੁਕਸਾਨ ਕਰ ਰਹੇ ਹਨ ਸਿਆਣੇ ਕਹਿੰਦੇ ਹਨ ਕਿ ਏਕੇ ਵਿਚ ਬਰਕਤ ਹੁੰਦੀ ਹੈ ਪਰ ਇਹ ਚੌਧਰਾ ਦੇ ਭੁੱਖੇ ਆਗੂਆਂ ਨੇ ਸਾਰੇ ਪੰਜਾਬ ਦੇ ਲੋਕਾਂ ਵਿਰੋਧ ਹੀ ਖੱਟਿਆ ਹੈ ਜੇ ਸਾਰੇ ਇਕੱਠੇ ਹੋ ਕੇ ਚੱਲਣ ਤਾ ਪੰਜਾਬ ਤੇ ਪੰਜਾਬ ਕਿਸਾਨੀ ਤੇ ਜਵਾਨੀ ਬਚ ਸਕਦੀ ਹੈ ਧੰਨਵਾਦ
ਸਾਰੇ ਕਿਸਾਨ ਆਗੂ ਵਿਕੇ ਹੋਏ ਹਨ, ਸਾਰੇ ਕਿਸਾਨ ਆਗੂ ਕਰੋੜਪਤੀ ਬਣ ਗਏ ਆਮ ਕਿਸਾਨ ਦੇ ਪੱਲੇ ਤਾਂ ਧੱਕੇ ਹੀ ਆਏ ਹਨ, ਇੱਹ ਆਗੂ ਹੁਣ ਵੀ ਚਾਹ ਰਹੇ ਹਨ ਇਕ ਨਵੇਂ ਮੋਰਚੇ ਬਾਰੇ ਪਰ ਹੁਣ ਪੰਜਾਬੀ ਇਹਨਾਂ ਦੇ ਮਗਰ ਨਹੀਂ ਚਲਦੇ, ਸਭ ਸਮਝ ਚੁੱਕੇ ਹਨ ਜੀ,,,,
ਧੰਨਵਾਦ ਜੀ ਡਾਕਟਰ ਸਾਹਬ
ਬਹੁਤ ਵਧੀਆ ਗਿਆਨ ਦਿੱਤਾ ਜੀ ਧੰਨਵਾਦ ਜੀ
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਡਾਕਟਰ ਸਾਹਿਬ🙏
ਇਸ ਗੱਲ ਬਾਤ ਦਾ ਮਤਲਬ ਤਾਂ ਇਹ ਹੈ ਕਿ ਪੰਜਾਬੀਆਂ ਨੂੰ ਬਿਮਾਰੀਆਂ ਦਾ ਪਤਾ ਹੈ ਬਿਮਾਰੀਆਂ ਬਾਰੇ ਰੌਲਾ ਹਰ ਇੱਕ ਵਿਦਵਾਨ ਪਾ ਰਿਹਾ ਹੈ ਪਰ ਇਲਾਜ਼ ਬਾਰੇ ਕੋਈ ਕੰਜਰ ਗੱਲ ਨਹੀਂ ਕਰ ਰਿਹਾ,ਪੰਜਾਬ ਦੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਹੱਲ ਹੈ ਉਹ ਹੱਲ ਹੈ ਖਾਲਿਸਤਾਨ, ਨਾ ਕਿ ਧਰਨੇ ਮੁਜਾਰੇ ਕਰਕੇ ਸਮੇਂ ਤੇ ਧਨ ਦੀ ਬਰਬਾਦੀ ਕਰਨ ਨਾਲ ਹੱਲ ਹੋਣਾ।
Sat Sri Akal Dr Pyare Lal Garg S Sukhwinder Singhji
ਮੇਰੇ ਸਿਰ, ਉਤੇ, ਰੱਬ ਦੀ ਕਿਰਪਾ ਨਾਲ ਵਧੀਆ ਛੱਤ ਹੈਂ ਪਰ ਚੰਗੇ ਭਲੇ ਜੱਟ, ਧੜਾਧੜ ਜਮੀਨਾ ਵੇਚ ਰਿਹਾ ਹੈ, ਦੁਖ ਦੀ ਗੱਲ ਹੈ, ਲੋਹਾ, ਚਾਂਦੀ, ਸੋਨਾ, ਕਿਸੇ ਨਹੀਂ, ਖਾਣਾ
ਕਿਸਾਨਾਂ ਨੂੰ ਤਾਂ ਆੜ੍ਹਤੀਆਂ ਤੇ ਸੈ਼ਲਰਾਂ ਵਾਲੇ ਮਿਲਕੇ ਉਨੀਂ ਸੋ ਦੋ ਹਜ਼ਾਰ ਨੂੰ ਝੋਨਾਂ ਖ਼ਰੀਦ ਰਹੇ ਆ ਕਿਸਾਨ ਸਾਰਿਆਂ ਦਾ ਢਿੱਡ ਭਰਨ ਵਾਲਾ ਅੱਜ ਮਰ ਰਿਹਾ
ਵਧੀਅਾ ਵਿਚਾਰ ਜੀ
ਕੀ ਦੁਨੀਆ ਦੇ ਲੋਕ ਅਜਿਹਾ ਕੁਝ ਕਿੰਨਾ ਚਿਰ ਸਹਿਨ ਕਰਨਗੇ ।ਅਖੀਰ ਚ ਲੋਕ ਬਗਾਵਤ ਹੀ ਹਲ ਹੈ ਸਾਰਾ ਕੁਝ ਪੈਸਾ ਨਹੀ ਹੁੰਦਾ।
SSA Dr Garg Sahib S Sukhwinder Singhji Dr Garg sahib true son of Punjab A true patriot May he live a happy healthy long life
Hats off dr garg sab is the real hitaishi of punjab and punjabiat we must take his advice
ਸਭ ਸਰਕਾਰ ਦੀਆਂ ਕਰਤੂਤਾਂ ਹਨ, ਸਿਰਫ਼ ਕਾਰਪੋੋਰੇਟਾ ਨੂੰ ਖੁਸ਼ ਕਰਨ ਲਈ
ਗਰਗ ਸਾਹਬ ਜੀ ਸਾਡੇ ਪੰਜਾਬ ਦੇ ਮਜਦੂਰਾਂ ਵਿਚ ਐਨਾ ਲੰਬਾ ਧਰਨਾ ਲਾਉਣ ਦੀ ਹਿੰਮਤ ਨਹੀਂ ਹੈ ਕਿਉਂਕਿ ਇਹਨਾ ਨੇ ਤਾ ਰੋਜ ਦੀ ਰੋਜ ਕਮਾਈ ਕਰਨੀ ਹੁੰਦੀ ਹੈ ਬਾਕੀ ਕਿਸਾਨ ਜਥੇਬੰਦੀਆਂ ਸਹੀ ਤਰੀਕੇ ਨਾਲ ਮਜਦੂਰਾਂ ਦੀ ਮੱਦਦ ਵੀ ਨਹੀ ਕਰਦੀਆਂ ਇਹ ਤਾ ਮਤੇ ਪਾਸ ਕਰਨ ਲੱਗ ਜਾਂਦੇ ਹਨ
Asi naal veere mazdoor bharavan de❤
Dr.Saab very good.good explained.
A True Heart and Brain of Punjab.
Very Nice information
ਬਹੁਤ ਵਧੀਆ ਵਿਚਾਰ ਨੇ ਡਾਕਟਰ ਸਾਹਬ ਦੇ
ਗਰਗ ਜੀ ਏ ਵੀ ਦੱਸੋ ਕਿ ਇਸ ਕਿਸਾਨ ਦੇ ਇਸ ਸੰਕਟ ਵਿਚ ਉਗਰਾਹਾਂ ਅਤੇ ਸੰਜੁਕਤ ਮੋਰਚੇ ਵਾਲੇ ਸੰਘਰਸ਼ ਵਿਚ ਕਿਓਂ ਨਹੀ ਆ ਰਹੇ?
ਆਪਣੀ ਆਪਣੀ ਡਫਲੀ ਵਜਾ ਰਹੇ ਹਨ
Garg sahib Thankful to you for this information 👍
ਜ਼ਮੀਨ। ਖਰੀਦ ਕਿੱਥੇ ਰਾਜਸਾਥਨ ਪਾਬੰਦੀ ਹੈ ਹਿਮਾਚਲ ਵਿੱਚ ਪਾਬੰਦੀ ਹੈ ਖ਼ਰੀਦੋ ਕਿਥੇ
Bahut khoob jankaari ditti hai so much thanks aap ji daaWaheguru aap nu tandtusti deve Ardas hai ji❤
Very interesting topic, and very informative 👍 👏 👌 Thanks 😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਆਪ ਇਸ ਸੋਚ ਨੂੰ ਸਲਾਮ ਮਜ਼ਦੂਰ ਤਾਂ ਦਿਹਾੜੀ ਲੈ ਕੇ ਮੋਰ ਤੇ ਜਾਂਦੇ ਸੀ ਆਪੇ ਮਜ਼ਦੂਰ ਕੋਈ ਵੀ ਨਹੀਂ ਗਿਆ ਕਿਸਾਨ ਮਜ਼ਦੂਰਾਂ ਦੀ ਗੱਲ ਕਰਦੇ ਨੇ ਮਜ਼ਦੂਰ ਕਿਸਾਨਾਂ ਦੀ ਗੱਲ ਨਹੀਂ ਕਰਦੇ
ਕਿਸਾਨ ਜਥੇਬੰਦੀਆਂ ਨੂੰ ਪਰੋਲੇਤਾਰੀ ਢੰਗ ਨਾਲ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਮਜ਼ਦੂਰ ਨਿੱਤ ਦਿਹਾੜੀ ਕਮਾ ਕੇ ਖਾਣ ਵਾਲਾ ਹੈ ਤੇ ਉਹ ਲੰਬੀ ਲੜਾਈ ਨਹੀਂ ਲੜ ਸਕਦਾ ਇਸ ਕਰਕੇ ਕਿਸਾਨਾਂ ਨੂੰ ਹੀ ਇਕੱਠੇ ਹੋ ਕੇ ਇਹ ਸਾਰੀ ਲੜਾਈ ਐਸ ਕੇ ਐਮ ਦੇ ਝੰਡੇ ਥੱਲੇ ਲੜਨੀ ਚਾਹੀਦੀ ਹੈ ਤਾਂ ਕਿ ਕਾਰਪੋਰੇਟ ਘਰਾਣਿਆਂ ਦਾ ਮੁਕਾਬਲਾ ਕੀਤਾ ਜਾ ਸਕੇ ਆਪਣੀ ਹੋਂਦ ਬਚਾਉਣ ਦਾ ਸਵਾਲ ਹੈ ।
ਇਕੱਲੇ ਕਿਸਾਨ ਹੀ ਕਿਉਂ ? ਆਪਣੇ ਹੱਕ ਲੈਣ ਲਈ ਸੰਘਰਸ਼ ਵਿੱਚ ਸਾਰੇ ਪੰਜਾਬ ਦੇ ਲੋਕ ਸ਼ਾਮਲ ਹੋਣ ਤਾਂ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।ਪੰਜਾਬ ਦੇ ਲੋਕ ਡਾਕਟਰ ਪਿਆਰੇ ਲਾਲ ਗਰਗ ਦੀਆਂ ਗੱਲਾਂ ਪੂਰੇ ਧਿਆਨ ਨਾਲ ਸੁਣਿਆ ਕਰਨ। ਪੰਜਾਬੀਓ ਜੇਕਰ ਇਹ ਗੱਲਾਂ ਸੁਣਨ ਤੋਂ ਬਾਅਦ ਵੀ ਨਾ ਜਾਗੇ ਫਿਰ ਇਕ ਦਿਨ ਅੱਖਾਂ ਵਿੱਚ ਘਸੁੰਨ ਦੇ ਦੇ ਰੋਵੋਂਗੇ। ਕਿਸਾਨ ਅੰਦੋਲਨ ਕਰ ਰਹੇ ਹਨ ਪਰ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਏਕਤਾ (ਯੂਨੀਅਨ) ਵਿੱਚ ਨਾ ਹੋਣ ਕਾਰਨ ਸਰਕਾਰ ਤੇ ਦਬਾਅ ਪਾਉਣ ਤੋੰ ਅਸਮਰੱਥ ਹਨ।
ਅੰਤ ਇਕ ਦਿਨ ਲੋਕ ਵਿਦਰੋਹ ਵਿੱਚ ਵੱਡੇ ਲੋਕ ਅੰਦੋਲਨ ਉੱਠ ਪੈਣਗੇ। ਜਦੋਂ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਆਮ ਲੋਕ ਉੱਠ ਖੜ੍ਹਨ, ਫਿਰ ਤਸਵੀਰ ਪੁੱਠੀ ਪੈਣ ਨੂੰ ਦੇਰ ਨਹੀਂ ਲੱਗਦੀ ਇਹਨਾ ਸਾਰੀਆਂ ਸਮੱਸਿਆਵਾਂ ਦਾ ਹੱਲ ਪੰਜਾਬ ਦੀ ਮੁਕੰਮਲ ਅਜ਼ਾਦੀ ਹੈ। ਮੋਦੀ ਸਰਕਾਰ ਨੂੰ ਕੰਧ ਉਪਰ ਲਿਖਿਆ ਪੜ੍ਹ ਲੈਣਾ ਚਾਹੀਦਾ।
ਆਉਣ ਵਾਲਾ ਸਮਾ ਫੂਡ ਦਾ ਹੈ ਫੂਡ ਕਿਸਾਨ ਕੋਲ ਹੈ, ਕਿਸਾਨ ਕੁਦਰਤੀ ਤਰੀਕੇ ਨਾਲ ਕੁਦਰਤੀ ਫੁਡ ਪੈਦਾ ਕਰਦਾ ਹੈ
@żt
ਗਰਗ ਸਾਹਿਬ ਜੀ ਬਹੁਤ ਧੰਨਵਾਦ ਜੀ
Open discussion on Punjab level and then on National level on Agi policy seems the solution
Dr Garg ji is a .ost intelligent scholar I salute him
ਪੰਜਾਬ ਬਰਬਾਦੀ ਦੇ ਕੰਢੇ ਤੇ
Sahi gall a ji
Bilkul shi hai ji such hai Waheguru ji chrrdikla ch rekhann ji
Garg sahib tuhade mouth vich Shakar paon nu dil krda tushi es time door ho corporate da supna Pura na he hove
yes last vich kiha manu v vadiya lagya
Dr sir , you r great . Plz don’t turn away , like others , from your own land ………or this will be devastating, long live…….
Good massage
Bhut bdhiya.gla.dade.sir.tusi.slam.tuhanu.chanan.wikhon.lei.❤❤❤❤
Dr sahib is big knowledge store
ਇਹ ਕਿਸਾਨਾਂ ਨੂੰ ਨਹੀ ਮਿਲਦਾ ਇਸ ਵਿੱਚ ਦਲਾਲ ਹੀ ਕਮਾਈ ਕਰ ਸਕਦੇ ਹਨ।
ਕਿਸਾਨਾਂ ਤੋਂ 1.600000ਦੇ ਹਿਸਾਬ ਲੈ ਕੇ 6ਕਰੋਡ਼ ਦੀ ਦੋ ਮਹੀਨਿਆਂ ਵਿੱਚ ਹੀ ਵੇਚ ਗਏ।ਉਹ ਵੀ 800ਕਿੱਲਾ।
Good
ਕਿਸਾਨ ਦੇਸ ਦੀ ਰੀੜ ਦੀ ਹੱਡੀ ਹਨ ਕਿਸਾਨ ਦੇਸ ਦੇ 144 ਕਰੋਰੜ ਲੋਕਾ ਵਾਸਤੇ ਅੰਨ ਪੈਦਾ ਕਰਦਾ ਹੈ ਪਰ ਸਰਕਾਰ ਕਿਸਾਨਾ ਨੂੰ ਸਨਮਾਨ ਦੇਣ ਦੀ ਵਜਾਏ ਕਿਸਾਨਾ ਨਾਲ ਨਫਰਤ ਕਰ ਰਹੀ ਹੈ ਕਿਓ ਕਿ ਸਰਕਾਰ wto ਦੀਆਂ ਹਦਾਇਤਾ ਮੁਤਾਬਿਕ ਤੇ ਵੱਡੀਆ ਕੰਪਨੀਆ ਨੂੰ ਖੁੱਸ ਰੱਖਣ ਲਈ ਕਿਸਾਨਾ ਦਾ ਗਲਾ ਘੋਟ ਕੇ ਜਮੀਨਾ ਖੋਹ ਕੇ ਫੂਡ ਤੇ ਕਬਜਾ ਕੁੱਝ ਕੁ ਅਮੀਰ ਘਰਾਣਿਆ ਦਾ ਹੋ ਸਕਦਾ ਹੈ ਫਿਰ ਫੂਡ ਦੇ ਬਦਲੇ ਲੋਕਾ ਤੇ ਕੰਟਰੋਲ ਕਰ ਕੇ ਗੁਲਾਮ ਬਣਾਇਆ ਜਾ ਸਕਦਾ ਹੈ
ਪਰ ਪੰਜਾਬ ਦੇ ਵਿੱਚ ਇਦਾ ਕਦੇ ਵੀ ਨਹੀ ਹੋਣ ਦਿਤਾ ਜਾਵੇਗਾ ਕਿਓ ਕਿ ਸਾਡਾ ਕਲਚਰ ਰੀਤੀ ਰਿਵਾਜ ਖਾਣ ਪੀਣ ਰਹਿਣ ਸਹਿਣ ਪੰਜਾਬ ਦੀ ਧਰਤੀ ਨਾਲ ਪੰਜਾਬ ਦੇ ਪੌਣ ਪਾਣੀ ਹਵਾ ਨਾਲ ਜੁੜਿਆ ਹੋਇਆ ਹੈ
Terminating gene does not give productivity so naturally it must be nutrient deficit and may be the cause of unknown new human diseases...even cause of increasing cases of impotency and brain women.. loss of immunity and increment in infections..
Harmful are the GM crops like cotton seed mustered brinjal and tomato etc..scientists and health experts may heed to this growing emergency..
Thanks doctor sahib for enlightening talk....
ਅਮੀਰ ਕਿਸਾਨ ਵੀ ਸ਼ਹਿਰ ਵਿੱਚ ਕਾਫੀ ਜਾ ਰਹੇ
Dr.Sahib bilkul right
Right sir
ਅਸੀਂ ਤਾਂ ਕੋਈ ਨਹੀਂ ਜ਼ਮੀਨਾਂ ਵੇਚ ਦੇ ਲੀਡਰਾਂ ਦੇ ਕਾਰਨਾਮਿਆਂ ਨੇ
ਕੁਲਦੀਪ ਜੀ ਕੀ ਲਿਖਿਆ ਕੁਝ ਸਮਝ ਨਹੀਂ ਆਉਂਦੀ ਕਿਰਪਾ ਕਰਕੇ ਪੰਜਾਬੀ ਸਹੀ ਲਿਖਿਆ ਕਰੋ ਜੀ ਧੰਨਵਾਦ ਜੀ
A few persons take so much pains for Punjab as Dr Garg Sahib rather few No body bothers for the common cause
Good job Dr Sahib carry on..
100 Percent true Garg Sahib Selfish politicians of Punjab do not raise voice in the interest of the people of Punjab They want political power only
Excellent reporting
Garg sahib
It means one kingdom rule will be back where every body will be treated as labourer without any rights over land or any other assets. Labour will be provided with facilities of housing, food and other minimum amenities.
Very well Explained
Dr piare lal garage sab ji aap Jia nu sat Sri akal Jio
ਬਰਨਾਲਾ ਸ਼ਹਿਰ ਦਾ ਇੱਕ ਡੀਂ ਮਾਰਟ ਨੇ 80 % ਕਾਰੋਬਾਰ ਖਾ ਗਿਆ ਫਿਰ ਨੀਂ ਬਾਨੀਏਂ ਬੀਰ ਨਹੀਂ ਸਮਝਦੇ।
ਗੱਲ ਤਾਂ ਬਾਈ ਇੱਕ ਸੌ ਇੱਕ ਫੀਸਦੀ ਸੱਚੀ ਆ,ਬਰਨਾਲੇ ਸ਼ਹਿਰ ਦੇ ਦੁਕਾਨਦਾਰ ਪੰਚਾਸੀ ਫੀਸਦੀ ਬਿਲਕੁਲ ਵਿਹਲੇ ਬੈਠੇ ਨੇ।ਕਾਫੀ ਦੁਕਾਨਦਾਰਾਂ ਦੀਆਂ ਦੁਕਾਨਾਂ ਤਾਂ ਕਾਰੋਬਾਰ ਨਾ ਚੱਲਣ ਕਰਕੇ ਬੰਦ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਨੇ।ਲੱਗਦਾ ਉਹ ਦਿਨ ਵੀ ਦੂਰ ਨਹੀ ਜਦੋ ਹੋ ਸਕਦਾ ਕੋਈ ਸਟੋਰ ਹੋਰ ਖੁੱਲ ਜਾਵੇ,ਜਿਸ ਵਿੱਚ ਸਬਜ਼ੀਆਂ ਫਲ ਆਦਿਕ ਹੋਰ ਸਾਰੀਆਂ ਚੀਜ਼ਾਂ ਵੀ ਡੀ ਮਾਰਟ ਵਾਂਗੂੰ ਗ੍ਰਾਹਕ ਸਟੋਰਾਂ ਤੋਂ ਖ਼ਰੀਦਣ ਲੱਗ ਜਾਣਗੇ ਤੇ ਸਾਰੇ ਕਾਰੋਬਾਰਾਂ ਦਾ ਮੰਦਾ ਆ ਜਾਵੇ
Bai ji baaniye saare vapaar Karan baaniye hunde ne
Koi kise bi jaat da hove
Revolution
Nahi bai baniye kehnde sanu koi frk ni main kai kirana walea nu puchia.
Dr. Garg sahib jee sorry I have missed your program, but saved listen later on sir. Wish you post " Deepawali " Sir.
ਡਾਕਟਰ ਸਾਹਿਬ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸੈਹਮੱਤ ਹਾਂ ਜੀ👍👍👍👍👍🙏
ਸਰਕਾਰਾਂ ਜਮੀਨਾਂ ਵੱਧ ਭਾਅ ਤੇ ਖਰੀਦ ਕੇ ਜਮੀਨ ਦੇ ਰੇਟ ਨਾ ਵਧਾਵੇਂ ਕਿਉਂਕਿ ਇਸ ਨਾਲ ਗਰੀਬ ਲੋਕਾਂ ਨੂੰ ਘਰ ਬਣਾਉਣ ਲਈ ਬਹੁਤ ਔਖਾ ਹੋ ਜਾਵੇਗਾ । ਕਿਉਂਕਿ ਪਲਾਟਾਂ ਦੇ ਰੇਟ ਤਾਂ ਹੁਣ ਵੀ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ।
aje ghar bnona aa mere veer ne
@SangramAulakh ਤੇਰੇ ਬੱਚੇ ਰਿਸਤੇਦਾਰ ਜਾ ਗਰੀਬ ਲੋਕ ਨਹੀਂ ਬਣਾਉਣਗੇਂ ਉਹਨਾਂ ਨੂੰ ਮਹਿੰਗਾਈ ਨਹੀਂ ਲੱਗੇਗੀ 400 ਰੁਪਏ ਦਿਹਾੜੀਂ ਕਮਾਉਣ ਵਾਲੇ ਨੂੰ ਮਹਿੰਗਾ ਨਹੀ ਲੱਗੇਗਾ ਅਪਣੀ ਸੋਚ ਨੂੰ ਅਪਣੇ ਤੱਕ ਸੀਮਤ ਨਾ ਰੱਖ । ਜੋ ਲਿਖਿਆ ਉਸ ਨੂੰ ਦਿਮਾਗ ਕੰਮ ਕਰਨ ਵਾਲੀਂ ਦਵਾਈ ਲੈ ਕੇ ਚੰਗੀ ਤਰ੍ਹਾਂ ਪੜ੍ਹੀਂ।
ਔਲਖ ਸਾਹਿਬ ,ਘਰ ਤਾਂ ਬਹੁਤ ਲੋਕਾਂ ਕੋਲ ਨਹੀਂ ਹੈ ,ਅਗਰ ਇਸ ਹਿਸਾਬ ਨਾਲ ਪਲਾਟ ਦੇ ਰੇਟ ਵਧੀ ਗਏ ਤਾਂ ਸੱਚ ਹੀ ਲੋਕਾਂ ਦਾ ਸੁਫ਼ਨਾ ਹੀ ਬਣ ਜਾਵੇਗਾ ,ਆਪਣਾ ਘਰ ਦਾ ,,,ਮਜ਼ਾਕ ਨਹੀਂ ਉਡਾਇਆ ਕਰਦੇ ਹੈ ਗੱਲ ਦਾ ,,
@@gurjantsingh2020foreign system naal bannge mkaan .....sari umr installments te j kite na ditiya giya ta house japat......basss oh vi corporate bna bna ke denge......
Bakamaal aur Sachi jankari dr Garag saab ne
Old seeds should be retained at all costs by our Ag Scientists
Political leaders of Punjab should think of Punjab interests
Very good job 22 G
Great sir jiii
Nice information
Veri good piara lal ji
Secondly I feel that we have to think comprehensively for country rather globally rather than only for state for entire infrastructural development.
Very nice reporting and advice ❤
Excellent scholar, objective humanist.
ਵਾਹਿਗੁਰੂ ਜੀ ਕਾ
Every system should create more employment to keep the world peaceful Thank Human is human
ਪੰਜਾਬ ਪਹਿਲਾ ਈ ਬਰਬਾਦ ਕਰ ਦਿਤਾ ਗਿਆ ਇਨਾਂ ਅਖੌਤੀ ਬੁਧੂਜੀਞੀਆ ਨੇ ।
Good job dr shaib
Bhut acha lga g program
ਗਰਗ ਸਾਹਿਬ ਹੁਣ ਪਿੰਡਾਂ ਚ ਉਹ ਗੱਲਾਂ ਨਹੀਂ ਰਹੀਆਂ ਹੁਣ ਤਾਂ ਵੇਹੜੇ ਵਾਲੇ ਵੀ ਤਕਰੀਬਨ ਪੱਕੇ ਘਰਾਂ ਚ ਕੋਠੀਆਂ ਚ ਰਹਿ ਰਹੇ ਨੇ। ਦੂਜੀ ਗੱਲ ਪੰਜ ਸੱਤ %, ਨੂੰ ਛੱਡ ਕੇ ਕੋਈ ਦਿਹਾੜੀਦਾਰ ਨਹੀਂ ਹੈ। ਬਹੁਤੇ ਵਿਹਲੇ ਰਹਿੰਦੇ ਆ ਬਾਕੀ ਸ਼ਹਿਰਾਂ ਚ ਕੰਮਾਂ ਲਈ ਜਾਂਦੇ ਨੇ
Right a.g
Good job
ਬੁਹਤ ਵਧੀਆ ਖ਼ਬਰ ਜੀ,, ਧੰਨਵਾਦ